Saint Google Lyrics : Babbu maan

saint Google Song by Babbu maan , Lyrics , Composer ,music by babbu maan, Album talaash

Saint Google Lyrics : Babbu maan

Babbu Maan - Saint Google

ਮੇਰਾ ਗੂਗਲ ਬਾਬਾ ਜੀ ਏਹ ਤਾ ਕੁੱਲ ਦੁਨੀਆ ਦੀਆ ਜਾਣੇ ਇਹਨੂੰ ਪੁਰੀਆ ਖਬਰਾ ਨੇ ਕਿੱਥੇ ਠੇਕੇ ਕਿੱਥੇ ਥਾਣੇ ਮੇਰਾ ਗੂਗਲ ਬਾਬਾ ਜੀ ਏਹ ਤਾ ਕੁੱਲ ਦੁਨੀਆ ਦੀਆ ਜਾਣੇ ਕੋਈ

ਰੂਲ ਨਹੀ ਇਹਦਾ ਨਾ ਹੀ ਕੋਈ ਰੈਗੂਲੇਸ਼ਨ ਮੁਰਦਾ ਬੋਲਣ ਤੋ ਪਹਿਲਾ ਏਹ ਫਲਾਉਦਾ ਹੇ ਸਨਸ਼ੇਸਨ ਨਾ ਨੱਕ ਰਗੜਾਉਦਾ ਹੈ , ਤੇ ਨਾ ਮੱਥਾ ਏਹ ਟਿਕਾਵੇ ਇਹ ਟੱਚ ਸਕਰੀਨ ਹੈ , ਸਾਹਮਣੇ ਕੁਰਸੀ ਉੱਤੇ ਬਿਠਾਵੇ ਇਹਦੇ ਸਾਰੇ ਚੇਲੇ ਨੇ , ਏਥੈ ਕੀ ਨਿਆਣੇ ਕੀ ਸਿਆਣੇ ਮੇਰਾ ਗੂਗਲ ਬਾਬਾ ਜੀ ਏਹ ਤਾ ਕੁੱਲ ਦੁਨੀਆ ਦੀਆ ਜਾਣੇ

ਇੱਕ ਹੋਰ ਨਵੀ ਬੇਬੇ ਯੂ ਟਿਉਬ ਵੀ ਪਰਗਟ ਹੋਗੀ ਗੋਰਖ ਦੇ ਟਿੱਲੇ ਤੋ ਛੱਡ ਜੋਗ ਆ ਗਏ ਜੋਗੀ ਬੇਬੇ ਦੀ ਕਜਨ ਤੀਜੀ ਜਿਹਨੂੰ ਫੇਸਬੁੱਕ ਨੇ ਕਹਿੰਦੇ ਕੀ ਦੇਸੀ ਕੀ ਯੈਕੀ ਸਾਰੇ ਮੁਹਰੇ ਬੇਠੇ ਰਹਿੰਦੇ ਜੁੱਗ ਵਿਗਆਨਕ ਹੈ ਮੰਦਿਰ ਏਹਦੇ ਵੀ ਬਨ ਜਾਣੇ ਮੇਰਾ ਗੂਗਲ ਬਾਬਾ ਜੀ ਏਹ ਤਾ ਕੁੱਲ ਦੁਨੀਆ ਦੀਆ ਜਾਣੇ

ਗੂਗਲ ਬਾਬਾ ਜੀ ਬਾਬਾ ਦੱਸਦੇ ਹਿਟਲਰ ਨੇ ਕਿੰਨੇ ਜਿਉਸ ਮਾਰੇ ਜੇ ਕਹਿ ਤੇ ਚੋਰਸੀ ਵਿੱਚ ਕਿਨੇ ਮੋਤ ਦੇ ਘਾਟ ਉਤਾਰੇ ਮੇਰੇ ਪਿਆਰੇ ਬਾਬੇ ਨੀ ਵਿਕੀਲੀਸ ਦੀ ਇਨਲਾਰਜ ਵਧਾਈ ਗੁਗਲ ਬਾਬੇ ਨੇ ਲਾਦੇਨ ਦਿ ਥਹੁਰ ਦਿਖਾਈ ਜਿਊਦਾ ਰਿਹ ਉਹ ਸਾਝੇ ਤੇਰੇ ਗਾਉਦਾ ਖੰਟੀਆ ਗਾਣੇ ਮੇਰਾ ਗੂਗਲ ਬਾਬਾ ਜੀ ਏਹ ਤਾ ਕੁੱਲ ਦੁਨੀਆ ਦੀਆ ਜਾਣੇ

ਬਾਬਾ ਜੀ ਸੁਣਾਦੇ ਨੇ ਕਲਿੰਨਟਨ ਮੋਨੀਕਾ ਦੇ ਕਿੱਸੇ ਕਿੱਦਾ ਆਈ ਸੀ ਮੁਨਰੋ ਕੇਨੇਡੀ ਦੇ ਹਿੱਸੇ ਮਾਲਕ ਦੱਸਦੇ ਨੇ ਕਹਿੰਦੇ ਕਹਿੰਦੇ ਸਵਿਸ ਵਿੱਚ ਖਾਤੇ ਠੇਕੇ ਮਿਲਣੇ ਨਹੀ ਜਾਕੇ ਲੇਲਾ ਜੱਟਾ ਆਹਾਤੇ ਦੱਸੋ ਕਿਹਦੀ ਰੱਖਦੀ ਸੀ ਡਾਇਨਾ ਫੋਟੋ ਸਦਾ ਸਰਹਾਣੇ ਮੇਰਾ ਗੂਗਲ ਬਾਬਾ ਜੀ ਏਹ ਤਾ ਕੁੱਲ ਦੁਨੀਆ ਦੀਆ ਜਾਣੇ

ਇਹਨੂੰ ਲੱਭਣਾ ਨਹੀ ਪੈਦਾ ਏਹ ਤਾ ਘਰ ਵਿੱਚ ਪਰਗਟ ਹੋਵੇ ਪੂਰੀ ਦੁਨੀਆ ਨੂੰ ਇੱਕੋ ਧਾਗੇ ਵਿੱਚ ਪਿਰੋਵੇ ਕੁੜੀਆ ਰਾਤੀ ਓੁੱਠ ਓੁੱਠ ਕੇ ਬਾਪ ਤੋ ਚੋਰੀ ਦਰਸ਼ਨ ਕਰਦੀਆ ਪਹਿਲਾ ਇੱਕਲੀਆ ਸਹਿਰਣਾ ਸੀ ਅੱਜ ਕੱਲ ਪੈਡੂ ਵੀ ਨੇ ਮਰਦੀਆ ਸਲਵਾਰਾ ਵਿਸਰ ਗਈਆ ਪਾਉਦੀਆ ਟਰਾਸਪਿਟ ਜਹੇ ਬਾਣੇ ਮੇਰਾ ਗੂਗਲ ਬਾਬਾ ਜੀ ਏਹ ਤਾ ਕੁੱਲ ਦੁਨੀਆ ਦੀਆ ਜਾਣੇ

What's Your Reaction?

like
5
dislike
0
love
0
funny
0
angry
0
sad
0
wow
0