Rat Race Lyrics Babbu maan

Rat Race Chaal Arabia by Babbu maan , lyrics , music babbu maan

Rat Race Lyrics Babbu maan

Rat Race Lyrics Babbu Maan

ਹਿੱਸਾ ਨਹੀਂ ਕਿਸੇ ਰੈਟ ਰੇਸ ਦਾ
ਚਾਲ ਅਰੇਬੀਆ ਹੈ ਜੱਟ ਦੀ
ਹਿੱਸਾ ਨਹੀਂ ਕਿਸੇ ਰੈਟ ਰੇਸ ਦਾ
ਚਾਲ ਅਰੇਬੀਆ ਹੈ ਜੱਟ ਦੀ
 
ਬਾਲਦਾ ਨੀ ਦੀਵਾ ਚੰਨ ਚਾੜਦਾ
ਬਾਲਦਾ ਨੀ ਦੀਵਾ ਚੰਨ ਚਾੜਦਾ
ਬਦਲੀ ਵੀ ਨੱਚ ਨੱਚ ਛੱਟਦੀ
 
ਹਿੱਸਾ ਨਹੀਂ ਕਿਸੇ ਰੈਟ ਰੇਸ ਦਾ
ਚਾਲ ਅਰੇਬੀਆ ਹੈ ਜੱਟ ਦੀ
ਹਿੱਸਾ ਨਹੀਂ ਕਿਸੇ ਰੈਟ ਰੇਸ ਦਾ
ਚਾਲ ਅਰੇਬੀਆ ਹੈ ਜੱਟ ਦੀ
 
ਚੱੜ ਕੇ ਪਹਾੜੀ ਉੱਤੇ ਨਚਦੈ
ਅੰਬਰਾਂ ਨੂੰ ਹੱਬ ਲਾਉਣੈ ਲੋਚਦੈ
ਰੋਟੀ ਜੋਗੀ ਪਿੰਡ ਹੈ ਜ਼ਮੀਨ ਬਈ
ਬਹੁਤਾ ਪੰਜਾਬ ਬਾਰੇ ਸੋਚਦੈ
 
ਚੱੜ ਕੇ ਪਹਾੜੀ ਉੱਤੇ ਨਚਦੈ
ਅੰਬਰਾਂ ਨੂੰ ਹੱਬ ਲਾਉਣੈ ਲੋਚਦੈ
ਰੋਟੀ ਜੋਗੀ ਪਿੰਡ ਹੈ ਜ਼ਮੀਨ ਬਈ
ਬਹੁਤਾ ਪੰਜਾਬ ਬਾਰੇ ਸੋਚਦੈ
 
ਮੰਗੀ ਏ ਭਲਾਈ ਮਜਦੂਰ ਦੀ
ਸੁੱਖ ਮੰਗੀਏ ਗਰੀਬੜੇ ਜੇ ਜੱਟ ਦੀ
 
ਹਿੱਸਾ ਨਹੀਂ ਕਿਸੇ ਰੈਟ ਰੇਸ ਦਾ
ਚਾਲ ਅਰੇਬੀਆ ਹੈ ਜੱਟ ਦੀ
ਹਿੱਸਾ ਨਹੀਂ ਕਿਸੇ ਰੈਟ ਰੇਸ ਦਾ
ਚਾਲ ਅਰੇਬੀਆ ਹੈ ਜੱਟ ਦੀ
 
ਲੜੇ ਆਂ ਬਥੇਰਾ ਜਦੋਂ ਲੋੜ ਸੀ
ਜੱਚਦੇ ਨੀ ਬਿਨਾਂ ਗੱਲੋਂ ਲੱੜਦੇ
ਹੋਰ ਨੀ ਮੈਂ ਹੋਈ ਜਾਨ ਮਿੱਤਰੋ
ਬਹੁਤੀਆਂ ਕਿਤਾਬਾਂ ਜਿਹੜੇ ਪੱੜਦੇ
 
ਲੜੇ ਆਂ ਬਥੇਰਾ ਜਦੋਂ ਲੋੜ ਸੀ
ਜੱਚਦੇ ਨੀ ਬਿਨਾਂ ਗੱਲੋਂ ਲੱੜਦੇ
ਹੋਰ ਨੀ ਮੈਂ ਹੋਈ ਜਾਨ ਮਿੱਤਰੋ
ਬਹੁਤੀਆਂ ਕਿਤਾਬਾਂ ਜਿਹੜੇ ਪੱੜਦੇ
 
ਕਾਲਜ ਚ ਜਿਹੜਾ ਰੋਗ ਲੱਗਿਆ
ਅੱਜ ਵੀ ਹੈ ਪੀੜ ਓਸ ਸੱਟ ਦੀ
 
ਹਿੱਸਾ ਨਹੀਂ ਕਿਸੇ ਰੈਟ ਰੇਸ ਦਾ
ਚਾਲ ਅਰੇਬੀਆ ਹੈ ਜੱਟ ਦੀ
ਹਿੱਸਾ ਨਹੀਂ ਕਿਸੇ ਰੈਟ ਰੇਸ ਦਾ
ਚਾਲ ਅਰੇਬੀਆ ਹੈ ਜੱਟ ਦੀ
 
ਨੇਮ ਫੇਮ ਸਭ ਹੈ ਪੰਜਾਬ ਦਾ
ਸੌਂ ਖਾ ਕੇ ਆਖਾਂ ਜ਼ੁਬਾਨ ਦੀ
ਕਿੰਨਿਆ ਦਾ ਚਲੇ ਤੋਰੀ ਫੁਲਕਾ
ਫੋਟੋ ਨਾਲ ਲਾਕੇ ਬੇਈਮਾਨ ਦੀ
 
ਨੇਮ ਫੇਮ ਸਭ ਹੈ ਪੰਜਾਬ ਦਾ
ਕਰਮ ਪੰਜਾਬੀ ਜ਼ਬਾਂ ਦਾ
ਗੀਤਾਂ ਨਾਲ ਵਸਦਾ ਜਹਾਨ ਬਈ
ਕੱਖ ਵੀ ਨੀ ਹੋਰ ਬੇਇਮਾਨ ਦਾ
 
ਆਠ ਦਾ ਏ ਜਦੋਂ ਜਾਗ ਮਿੱਤਰੋ
ਟੋੜ ਦਿੰਦਾ ਹੱਡੀ ਤੇਰੀ ਪੱਟ ਦੀ
 
ਹਿੱਸਾ ਨਹੀਂ ਕਿਸੇ ਰੈਟ ਰੇਸ ਦਾ
ਚਾਲ ਅਰੇਬੀਆ ਹੈ ਜੱਟ ਦੀ
ਹਿੱਸਾ ਨਹੀਂ ਕਿਸੇ ਰੈਟ ਰੇਸ ਦਾ
ਚਾਲ ਅਰੇਬੀਆ ਹੈ ਜੱਟ ਦੀ
 
ਅੱਦਕਾ ਤੇ ਟਿੱਪੀਆਂ ਦਾ ਫਰਕ ਏ
ਸੇਮ ਚੀਜ ਅੱਤ ਅਤੇ ਅੰਤ ਨੀ
ਓਹ ਕੀ ਜਾਣੇ ਹੁੰਦਾ ਕੀ ਮੁਕੱਦਮਾ
ਭੁੱਘਤੀ ਨ ਜੀਹਨੇ ਕਦੇ ਸੱਤ ਨੀ
 
ਅੱਦਕਾ ਤੇ ਟਿੱਪੀਆਂ ਦਾ ਫਰਕ ਏ
ਸੇਮ ਚੀਜ ਅੱਤ ਅਤੇ ਅੰਤ ਨੀ
ਓਹ ਕੀ ਜਾਣੇ ਹੁੰਦਾ ਕੀ ਮੁਕੱਦਮਾ
ਭੁਘਤੀ  ਨ ਜੀਹਨੇ ਕਦੇ ਸੱਤ ਨੀ
 
ਲਾਵਾਂ ਡੈਡ ਲਾਕ ਮੈਂ ਤਾਂ ਬੱਲੀਏ
ਲਿਮਟ ਨੀ ਕੋਈ ਮੇਰੀ ਹੱਥ ਦੀ
 
ਹਿੱਸਾ ਨਹੀਂ ਕਿਸੇ ਰੈਟ ਰੇਸ ਦਾ
ਚਾਲ ਅਰੇਬੀਆ ਹੈ ਜੱਟ ਦੀ
ਹਿੱਸਾ ਨਹੀਂ ਕਿਸੇ ਰੈਟ ਰੇਸ ਦਾ
ਚਾਲ ਅਰੇਬੀਆ ਹੈ ਜੱਟ ਦੀ
 
ਪਿੱਠ ਨੀ ਦਿਖਾਈ ਕਦੇ ਬੱਬਲਾ
ਖੱੜ ਕੇ ਪੁਗਾਈਆਂ ਸਦਾ ਯਾਰੀਆਂ
ਛੱਡ ਗਯੇ ਸੀ ਸਾਥ ਖੱਚ ਮਿਤ੍ਰੋ
ਪਈਆਂ ਸੀ ਜਾ ਸਿਰ ਤੇ ਫਰਾਰੀਆ
 
ਪਿੱਠ ਨੀ ਦਿਖਾਈ ਕਦੇ ਬੱਬਲਾ
ਖੱੜ ਕੇ ਪੁਗਾਈਆਂ ਸਦਾ ਯਾਰੀਆਂ
ਛੱਡ ਗਯੇ ਸੀ ਸਾਥ ਖੱਚ ਮਿਤ੍ਰੋ
ਪਈਆਂ ਸੀ ਜਾ ਸਿਰ ਤੇ ਫਰਾਰੀਆ
 
ਲੜੀਏ ਹਕੂਕ ਲਈ ਮਿੱਤਰੋ
ਛੱਡ ਕੇ ਲੜਾਈ ਬਨੈ ਵੱਟ ਦੀ
 
ਹਿੱਸਾ ਨਹੀਂ ਕਿਸੇ ਰੈਟ ਰੇਸ ਦਾ
ਚਾਲ ਅਰੇਬੀਆ ਹੈ ਜੱਟ ਦੀ
ਹਿੱਸਾ ਨਹੀਂ ਕਿਸੇ ਰੈਟ ਰੇਸ ਦਾ
ਚਾਲ ਅਰੇਬੀਆ ਹੈ ਜੱਟ ਦੀ
 
ਬਾਲਦਾ ਨੀ ਦੀਵਾ ਚੰਨ ਚਾੜਦਾ
ਬਾਲਦਾ ਨੀ ਦੀਵਾ ਚੰਨ ਚਾੜਦਾ
ਬਦਲੀ ਵੀ ਨੱਚ ਨੱਚ ਛੱਟਦੀ
 
ਹਿੱਸਾ ਨਹੀਂ ਕਿਸੇ ਰੈਟ ਰੇਸ ਦਾ
ਚਾਲ ਅਰੇਬੀਆ ਹੈ ਜੱਟ ਦੀ
ਹਿੱਸਾ ਨਹੀਂ ਕਿਸੇ ਰੈਟ ਰੇਸ ਦਾ
ਚਾਲ ਅਰੇਬੀਆ ਹੈ ਜੱਟ ਦੀ

What's Your Reaction?

like
5
dislike
0
love
1
funny
0
angry
0
sad
0
wow
0