IShqepura Babbu Maan Lyrics in Punjabi

ishqepura latest song babbu maan & Muhammad Sadiq ,

ਇਸ਼ਕਪੁਰਾ 

ਲੌਕਡਾਉਨ ਦੇ ਦਿਨ ਨੀ ਬੱਲੀਏ ,ਪਿੰਡ ਹੈ ਮੇਰਾ ਡੇਰਾ

ਆਕੇ ਦੇਖ ਕਬੂਤਰ ਮੇਰੇ , ਪਾ ਜਾ ਨਖਰੋ ਫੇਰਾ

ਮੇਰੀ ਸੋਚ ਤੇ ਮੇਰਾ ਕਬੂਤਰ,

ਦੋਵੇ ਕੱਠੇ ਉਡਦੇ

ਆਂਜਾ ਦਿਖਾਵਾ ਤੈਨੂੰ ਕਿੱਦਾਂ , ਵੈਜੀਟੇਬਲ ਗੁਡਦੇ

ਰਾਜਮਾਂਹ ਦੇ ਬਾਗ ਦਿਖਾਵਾਂ

ਰੁੱਖਾ ਨੂੰ ਲੱਗਣ ਮਖਾਣੇ

ਆਜਾ ਇਸ਼ਕਪੁਰੇ ਵਿੱਚ ਬੈਹ ਕੇ ਸੁਣੀਏ ਸਦੀਕ ਦੇ ਗਾਣੇ

ਫਿਰਨੀ ਤੇ ਕਿੱਕਰਾਂ ਲੱਗੀਆਂ ਨੇ , ਆਪਾ ਬੈਹ ਕੇ ਤੁੱਕੇ ਭੋਰਾਂ ਗੇ

ਤੂੰ ਅਪਣਾਂ ਸ਼ੇਰ ਲਿਆ ਜੱਟੀਏ ਨੀ ਆਂਪਾ ਬੱਕਰੀ ਬਣਾ ਕੇ ਤੋਰਾਗੇx(3)

ਕਣਕ ਜੀਰੀ ਹੁਣ ਵਿਕਣੋ ਹੱਟ ਗਈ , ਦਰਦ ਨੂੰ ਬਹਿ ਕੇ ਗੁੰਨਾ ਗੇ

ਚਾਰ ਖੇਤ ਮੱਕੀ ਦੇ ਕਰਲੈ , ਬਹਿ ਕੇ ਕੁੱਕੜੀਆਂ ਭੁੰਨਾਗੇ

ਕਣਕ ਜੀਰੀ ਹੁਣ ਵਿਕਣੋ ਹੱਟ ਗਈ , ਦਰਦ ਨੂੰ ਬਹਿ ਕੇ ਗੁੰਨਾ ਗੇ

ਚਾਰ ਖੇਤ ਮੱਕੀ ਦੇ ਕਰਲੈ , ਬਹਿ ਕੇ ਕੁੱਕੜੀਆਂ ਭੁੰਨਾਗੇ

ਬੱਦਲ ਮੈ ਤੂੰ ਬਿਜਲੀ ਰਲਕੇ ਖੇਤ ਵਿੱਚ ਘੋਰਾਂ ਗੇ

ਤੂੰ ਅਪਣਾਂ ਸ਼ੇਰ ਲਿਆ ਜੱਟੀਏ ਨੀ ਆਂਪਾ ਬੱਕਰੀ ਬਣਾ ਕੇ ਤੋਰਾਗੇx(3)

ਸ਼ੌਕ ਮੇਰੇ ਨੇ ਅੱਥਰੇ ਜੱਟੀਏ, ਡਰਜੇ ਗੀ ਤੂੰ ਲਾ ਕੇ ਨੀ

ਜਿੱਦਣ ਚੱਕਣੋ ਫੋਨ ਹੱਟ ਗਿਆ , ਮਰਜੇ ਗੀ ਕੁਝ ਖਾ ਕੇ ਨੀ x(2)

ਤੇਰੇ ਤੇ ਮੇਰੇ ਹੱਕਾਂ  ਦੀਆਂ , ਬੈਹ ਕੇ ਲੀਕਾਂ ਜੋੜਾਂਗੇ

ਤੂੰ ਅਪਣਾਂ ਸ਼ੇਰ ਲਿਆ ਜੱਟੀਏ ਨੀ ਆਂਪਾ ਬੱਕਰੀ ਬਣਾ ਕੇ ਤੋਰਾਗੇx(3)

ਦਾਰੂ ਵਾਲੇ ਗੀਤਾਂ ਉੱਤੇ , ਲੱਗ ਗਈ ਪਾਬੰਦੀ ਨਾਰੇ ਨੀ

ਖੁੱਲ ਪੀਣੇ ਦੀ , ਪੀਕੇ ਮੋਟਰ ਤੇ ਮਾਂਰੂਗਾ ਲਲਕਾਰੇ ਨੀ

ਦਾਰੂ ਵਾਲੇ ਗੀਤਾਂ ਉੱਤੇ , ਲੱਗ ਗਈ ਪਾਬੰਦੀ ਨਾਰੇ ਨੀ

ਖੁੱਲ ਪੀਣੇ ਦੀ , ਪੀਕੇ ਮੋਟਰ ਤੇ ਮਾਂਰੂਗਾ ਲਲਕਾਰੇ ਨੀ

ਧਰਦੇ ਤਿੱਤਰ ਬਟੇਰੇ , ਮਾਨਾ ਬੈਹ ਕੰਢੀਆਂ ਮੋੜਾਗੇ

ਤੂੰ ਅਪਣਾਂ ਸ਼ੇਰ ਲਿਆ ਜੱਟੀਏ ਨੀ ਆਂਪਾ ਬੱਕਰੀ ਬਣਾ ਕੇ ਤੋਰਾਗੇx(3)

What's Your Reaction?

like
4
dislike
0
love
0
funny
0
angry
0
sad
0
wow
0